ਪਾਰਕ ਦੇ ਪ੍ਰਿੰਸ


ਪਾਰਕ ਦੇ ਪ੍ਰਿੰਸ





ਪਾਰਕ ਦੇ ਪ੍ਰਿੰਸ, ਇਸ ਨੂੰ ਪੈਰਿਸ, ਫ਼ਰਾਂਸ ਵਿੱਚ ਸਥਿਤ ਇੱਕ ਫੁੱਟਬਾਲ ਸਟੇਡੀਅਮ ਹੈ। ਇਹ ਪੈਰਿਸ ਸੇਂਟ ਜਾਰਮਿਨ ਫੁੱਟਬਾਲ ਕਲੱਬ ਦਾ ਘਰੇਲੂ ਮੈਦਾਨ ਹੈ, ਜਿਸ ਵਿੱਚ 48,712 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।

ਹਵਾਲੇ

ਬਾਹਰੀ ਲਿੰਕ

  • ਪੈਰਿਸ ਸੇਂਟ ਜਾਰਮਿਨ ਫੁੱਟਬਾਲ ਕਲੱਬ ਦੀ ਅਧਿਕਾਰਕ ਵੈੱਬਸਾਈਟ

Text submitted to CC-BY-SA license. Source: ਪਾਰਕ ਦੇ ਪ੍ਰਿੰਸ by Wikipedia (Historical)


Langue des articles



ghbass

Quelques articles à proximité

Non trouvé